ਚੰਡੀਗੜ੍ਹ: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵਿਜੀਲੈਂਸ ਦਫ਼ਤਰ ‘ਤੇ ਸੀਬੀਆਈ ਦੀ ਰੇਡ ਤੋਂ ਬਾਅਦ ਸੂਬਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਕਿਹਾ ਕਿ ਇਸ ਕਾਰਵਾਈ ਨਾਲ ਅਫ਼ਸਰਾਂ ਅਤੇ ਮੰਤਰੀਆਂ ਵਿੱਚ ਭਗਦੜ ਮਚ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ‘ਸਭ ਦਾ ਹਿਸਾਬ’ ਹੋਣ ਦਾ ਸਮਾਂ ਆ ਗਿਆ ਹੈ ਅਤੇ ਕੋਈ ਵੀ ਭ੍ਰਿਸ਼ਟਾਚਾਰੀ ਬਚ ਨਹੀਂ ਸਕੇਗਾ। ਜਾਖੜ ਮੁਤਾਬਕ ਹੁਣ ਹਰ ਗੁਨਾਹਗਾਰ ਫੜਿਆ ਜਾਵੇਗਾ।
ਬ੍ਰੇਕਿੰਗ: ਸੁਨੀਲ ਜਾਖੜ ਦਾ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ; ਵਿਜੀਲੈਂਸ ‘ਤੇ CBI ਰੇਡ ਤੋਂ ਬਾਅਦ ਕਿਹਾ- ‘ਹੁਣ ਸਭ ਦਾ ਹਿਸਾਬ ਹੋਵੇਗਾ’
RELATED ARTICLES


