More
    HomePunjabi NewsLiberal Breakingਸੀਐਮ ਮਾਨ ਨੇ ਪਿੰਡ ਕਾਲੇਵਾਲ ਵਿਖੇ 250 ਖੇਡ ਮੈਦਾਨ ਕੀਤੇ ਲੋਕ ਅਰਪਣ;...

    ਸੀਐਮ ਮਾਨ ਨੇ ਪਿੰਡ ਕਾਲੇਵਾਲ ਵਿਖੇ 250 ਖੇਡ ਮੈਦਾਨ ਕੀਤੇ ਲੋਕ ਅਰਪਣ; ਨੌਜਵਾਨਾਂ ਨੂੰ ਵੰਡੀਆਂ ਕਿੱਟਾਂ ਤੇ ਬੱਚਿਆਂ ਨਾਲ ਖੇਡੀ ਵਾਲੀਬਾਲ

    ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਸ.ਏ.ਐਸ. ਨਗਰ ਦੇ ਪਿੰਡ ਕਾਲੇਵਾਲ ਵਿਖੇ 250 ਨਵੇਂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਅਤੇ ਬੱਚਿਆਂ ਨਾਲ ਵਾਲੀਬਾਲ ਖੇਡ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਖੇਡਾਂ ਸਭ ਤੋਂ ਵਧੀਆ ਸਾਧਨ ਹਨ ਅਤੇ ਸਰਕਾਰ ਪਿੰਡ-ਪਿੰਡ ਅਜਿਹਾ ਬੁਨਿਆਦੀ ਢਾਂਚਾ ਤਿਆਰ ਕਰ ਰਹੀ ਹੈ।

    RELATED ARTICLES

    Most Popular

    Recent Comments