More
    HomePunjabi NewsLiberal Breakingਪੰਜਾਬ ਭਾਜਪਾ ਦਫ਼ਤਰ 'ਚ ਮਨਾਇਆ ਜਾਵੇਗਾ ਬੰਗਾਲ ਜਿੱਤ ਦਾ ਜਸ਼ਨ; ਸੁਨੀਲ ਜਾਖੜ...

    ਪੰਜਾਬ ਭਾਜਪਾ ਦਫ਼ਤਰ ‘ਚ ਮਨਾਇਆ ਜਾਵੇਗਾ ਬੰਗਾਲ ਜਿੱਤ ਦਾ ਜਸ਼ਨ; ਸੁਨੀਲ ਜਾਖੜ ਦੀ ਅਗਵਾਈ ‘ਚ ਹੋਵੇਗੀ ਰਣਨੀਤੀ ‘ਤੇ ਚਰਚਾ

    ਪੱਛਮੀ ਬੰਗਾਲ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਪੰਜਾਬ ਭਾਜਪਾ ਦਫ਼ਤਰ ਵਿੱਚ ਮਨਾਇਆ ਜਾਵੇਗਾ। ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਵਰਕਰਾਂ ਨੂੰ ਮਿਠਾਈਆਂ ਵੰਡੀਆਂ ਜਾਣਗੀਆਂ। ਇਸ ਦੌਰਾਨ ਆਗੂ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿੱਚ ਪਾਰਟੀ ਦੀ ਭਵਿੱਖੀ ਰਣਨੀਤੀ ਅਤੇ ਸੰਗਠਨ ਦੀ ਮਜ਼ਬੂਤੀ ਬਾਰੇ ਵੀ ਵਿਸ਼ੇਸ਼ ਚਰਚਾ ਕਰਨਗੇ।

    RELATED ARTICLES

    Most Popular

    Recent Comments