More
    HomePunjabi NewsLiberal Breakingਪੰਜਾਬ ਵਿੱਚ ਅੱਜ ਸਾਰੇ ਟੋਲ 3 ਘੰਟੇ ਫ੍ਰੀ, ਕਿਸਾਨਾਂ ਨੇ ਦਿੱਤਾ ਧਰਨਾ,...

    ਪੰਜਾਬ ਵਿੱਚ ਅੱਜ ਸਾਰੇ ਟੋਲ 3 ਘੰਟੇ ਫ੍ਰੀ, ਕਿਸਾਨਾਂ ਨੇ ਦਿੱਤਾ ਧਰਨਾ, ਰਾਜਪਾਲ ਨੇ ਦਿੱਤਾ ਮਿਲਣ ਦਾ ਸਮਾਂ

    ਪੰਜਾਬ ਵਿੱਚ ਅੱਜ ਕਿਸਾਨਾਂ ਦੇ ਧਰਨੇ ਕਾਰਨ ਸਾਰੇ ਟੋਲ ਪਲਾਜ਼ਿਆਂ ‘ਤੇ 3 ਘੰਟੇ ਤੱਕ ਕੋਈ ਟੈਕਸ ਨਹੀਂ ਵਸੂਲਿਆ ਗਿਆ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਉੱਤਰੇ। ਕਿਸਾਨਾਂ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਨੇ ਉਨ੍ਹਾਂ ਨੂੰ ਸ਼ਾਮ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਸ ਮੁਲਾਕਾਤ ਤੋਂ ਕਿਸਾਨਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਹੋਣ ਦੀ ਉਮੀਦ ਹੈ।

    RELATED ARTICLES

    Most Popular

    Recent Comments