IPL ਵਿੱਚ ਡਬਲ ਹੈਡਰ ਤੋਂ ਬਾਅਦ ਪੁਆਇੰਟਸ ਟੇਬਲ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਹਾਰ ਦੇ ਬਾਵਜੂਦ ਪੰਜਾਬ ਕਿੰਗਜ਼ ਪਲੇਅਆਫ਼ ਦੀ ਦੌੜ ਵਿੱਚ ਬਣੀ ਹੋਈ ਹੈ। ਮੁੰਬਈ ਇੰਡੀਅਨਜ਼ ਲਈ ਅੱਜ ਦਾ ਮੈਚ ਕਰੋ ਜਾਂ ਮਰੋ ਵਾਲਾ ਹੈ। ਜਿੱਤ ਤੋਂ ਬਿਨਾਂ ਮੁੰਬਈ ਦੀ ਪਲੇਅਆਫ਼ ਉਮੀਦ ਲਗਭਗ ਖ਼ਤਮ ਹੋ ਜਾਵੇਗੀ। IPL 2025 ਦੀ ਦੌੜ ਹੋਰ ਰੋਮਾਂਚਕ ਹੁੰਦੀ ਜਾ ਰਹੀ ਹੈ।
ਹਾਰ ਦੇ ਬਾਵਜੂਦ ਪੰਜਾਬ ਪਲੇਅਆਫ਼ ਦੀ ਦਹਿਲੀਜ਼ ‘ਤੇ, ਅੱਜ ਮੁੰਬਈ ਲਈ ਕਰੋ ਜਾਂ ਮਰੋ ਮੈਚ
RELATED ARTICLES


