ਪੱਛਮੀ ਬੰਗਾਲ ਦੇ ਸ਼ੁਰੂਆਤੀ ਚੋਣ ਰੁਝਾਨਾਂ ਵਿੱਚ ਭਾਜਪਾ 198 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜੋ ਸੂਬੇ ਵਿੱਚ ਵੱਡੀ ਸਿਆਸੀ ਤਬਦੀਲੀ ਦਾ ਸੰਕੇਤ ਹੈ। ਵੋਟ ਫੀਸਦ ਵਿੱਚ 6% ਦੇ ਵਾਧੇ ਨਾਲ ਭਾਜਪਾ ਨੂੰ ਕਰੀਬ 121 ਸੀਟਾਂ ਦਾ ਫਾਇਦਾ ਹੁੰਦਾ ਦਿਖ ਰਿਹਾ ਹੈ। ਦੂਜੇ ਪਾਸੇ, ਸੱਤਾਧਾਰੀ ਟੀਐਮਸੀ ਨੂੰ ਇੰਨੀਆਂ ਹੀ ਸੀਟਾਂ ਦਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਪੱਛਮੀ ਬੰਗਾਲ ‘ਚ ਵੱਡਾ ਸਿਆਸੀ ਉਲਟਫੇਰ; ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ 198 ਸੀਟਾਂ ‘ਤੇ ਅੱਗੇ
RELATED ARTICLES


