More
    HomePunjabi NewsLiberal Breakingਬ੍ਰੇਕਿੰਗ: ਸੁਖਬੀਰ ਬਾਦਲ ਦਾ ਗੰਭੀਰ ਇਲਜ਼ਾਮ, CM ਮਾਨ ਸ਼ਰਾਬੀ ਹਾਲਤ 'ਚ ਗਏ...

    ਬ੍ਰੇਕਿੰਗ: ਸੁਖਬੀਰ ਬਾਦਲ ਦਾ ਗੰਭੀਰ ਇਲਜ਼ਾਮ, CM ਮਾਨ ਸ਼ਰਾਬੀ ਹਾਲਤ ‘ਚ ਗਏ ਵਿਧਾਨ ਸਭਾ, ਮੰਗਿਆ ਅਸਤੀਫ਼ਾ

    ਚੰਡੀਗੜ੍ਹ: ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਨੇ ਗੰਭੀਰ ਇਲਜ਼ਾਮ ਲਗਾਇਆ ਕਿ CM ਭਗਵੰਤ ਮਾਨ ਅੱਜ ਮਜ਼ਦੂਰ ਦਿਵਸ ‘ਤੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸ਼ਰਾਬੀ ਹਾਲਤ ਵਿੱਚ ਗਏ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੇ ਪਵਿੱਤਰ ਸਦਨ ਦੀ ਮਰਿਆਦਾ ਦੀ ਗੰਭੀਰ ਉਲੰਘਣਾ ਹੈ। ਬਾਦਲ ਨੇ CM ਮਾਨ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ।

    RELATED ARTICLES

    Most Popular

    Recent Comments