ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਮਜ਼ਦੂਰ ਦਿਵਸ ‘ਤੇ ਦੇਸ਼ ਦੇ ਸਾਰੇ ਕਾਮਿਆਂ ਨੂੰ ਦਿਲੋਂ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਮਿਹਨਤ ਦੇ ਪਸੀਨੇ ਨਾਲ ਦੇਸ਼ ਸਿਰਜਣ ਵਾਲੇ ਕਾਮਿਆਂ ਦੇ ਹੱਕਾਂ ਦੀ ਰਾਖੀ ਅਤੇ ਮਿਹਨਤ ਦਾ ਪੂਰਾ ਮੁੱਲ ਮਿਲਣ ਤੱਕ ਸਰਕਾਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਬ੍ਰੇਕਿੰਗ: ਕੌਮਾਂਤਰੀ ਮਜ਼ਦੂਰ ਦਿਵਸ ‘ਤੇ CM ਮਾਨ ਦਾ ਕਾਮਿਆਂ ਨੂੰ ਸਲਾਮ, ਹੱਕਾਂ ਦੀ ਰਾਖੀ ਦਾ ਦਿੱਤਾ ਭਰੋਸਾ
RELATED ARTICLES


