More
    HomePunjabi NewsBusinessਬ੍ਰੇਕਿੰਗ: ਕੱਚਾ ਤੇਲ 4 ਸਾਲਾਂ 'ਚ ਸਭ ਤੋਂ ਮਹਿੰਗਾ, $126 ਪ੍ਰਤੀ ਬੈਰਲ,...

    ਬ੍ਰੇਕਿੰਗ: ਕੱਚਾ ਤੇਲ 4 ਸਾਲਾਂ ‘ਚ ਸਭ ਤੋਂ ਮਹਿੰਗਾ, $126 ਪ੍ਰਤੀ ਬੈਰਲ, ਈਰਾਨ ਬੋਲਿਆ ਅਗਲਾ ਪੜਾਅ $140

    ਨਵੀਂ ਦਿੱਲੀ: ਜੰਗ ਦੇ ਮਾਹੌਲ ਵਿੱਚ ਕੱਚੇ ਤੇਲ ਦੀਆਂ ਕੀਮਤਾਂ 4 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਕੱਚੇ ਤੇਲ ਦੀ ਕੀਮਤ 126 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਈਰਾਨ ਨੇ ਤੰਜ਼ ਕੱਸਦਿਆਂ ਕਿਹਾ ਕਿ ਅਗਲਾ ਪੜਾਅ 140 ਡਾਲਰ ਹੋਵੇਗਾ। ਇਸ ਵਾਧੇ ਨਾਲ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।

    RELATED ARTICLES

    Most Popular

    Recent Comments