More
    HomePunjabi NewsLiberal Breakingਰਾਜਾ ਵੜਿੰਗ ਦੀ ਵੱਡੀ ਜਿੱਤ; ‘Lawrence of Punjab’ ਸੀਰੀਜ਼ ਦੀ ਰਿਲੀਜ਼ 'ਤੇ...

    ਰਾਜਾ ਵੜਿੰਗ ਦੀ ਵੱਡੀ ਜਿੱਤ; ‘Lawrence of Punjab’ ਸੀਰੀਜ਼ ਦੀ ਰਿਲੀਜ਼ ‘ਤੇ ਲੱਗੀ ਰੋਕ, ਪੰਜਾਬ ਨੂੰ ਬਦਨਾਮ ਨਹੀਂ ਹੋਣ ਦਿਆਂਗੇ

    ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਹਿਲਕਦਮੀ ‘ਤੇ ‘Lawrence of Punjab’ ਸੀਰੀਜ਼ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ। ਵੜਿੰਗ ਨੇ ਹਾਈਕੋਰਟ ਵਿੱਚ PIL ਦਾਇਰ ਕਰਕੇ ਅਤੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਇਸ ‘ਤੇ ਪਾਬੰਦੀ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਹੈ, ਜਿਸ ਨੂੰ ਗੈਂਗਸਟਰਵਾਦ ਦੇ ਨਾਂ ‘ਤੇ ਬਦਨਾਮ ਨਹੀਂ ਹੋਣ ਦਿੱਤਾ ਜਾਵੇਗਾ।

    RELATED ARTICLES

    Most Popular

    Recent Comments