ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਇਲਾਹੀ ਬਾਣੀ ਦਾ ਪ੍ਰਸਾਰਣ ਸਭ ਲਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਬਾਣੀ ‘ਤੇ ਕਿਸੇ ਵੀ ਖ਼ਾਸ ਚੈਨਲ ਜਾਂ ਵਪਾਰਕ ਘਰਾਣੇ ਦਾ ਕਬਜ਼ਾ ਨਹੀਂ ਹੋ ਸਕਦਾ। ਮਾਨ ਅਨੁਸਾਰ ਗੁਰੂ ਦੀ ਬਾਣੀ ਬਿਨਾਂ ਕਿਸੇ ਪਾਬੰਦੀ ਦੇ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਸੰਗਤ ਨੂੰ ਅਧਿਆਤਮਿਕ ਸਕੂਨ ਮਿਲ ਸਕੇ।
ਗੁਰੂ ਦੀ ਬਾਣੀ ‘ਤੇ ਕਿਸੇ ਖਾਸ ਚੈਨਲ ਦਾ ਕਬਜ਼ਾ ਨਹੀਂ ਹੋ ਸਕਦਾ; ਸੀਐਮ ਮਾਨ ਨੇ ਗੁਰਬਾਣੀ ਪ੍ਰਸਾਰਣ ਨੂੰ ਦੱਸਿਆ ਸਭ ਲਈ ਸਾਂਝਾ
RELATED ARTICLES


