More
    HomePunjabi NewsLiberal BreakingBREAKING: ਜੈਤੋ ਵਿੱਚ ਰਾਜ ਪੱਧਰੀ ਸਮਾਗਮ, ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

    BREAKING: ਜੈਤੋ ਵਿੱਚ ਰਾਜ ਪੱਧਰੀ ਸਮਾਗਮ, ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

    ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਜਨ ਸਭਾ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਜੈਤੋ ਅਨਾਜ ਮੰਡੀ ਵਿੱਚ ₹18 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੰਮ ਸ਼ੁਰੂ ਹੋਣਗੇ। ₹28 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਨਾਲ ਸੜਕਾਂ, ਪਾਣੀ, ਸਿਹਤ ਤੇ ਸੁਰੱਖਿਆ ਸੁਧਾਰ ਹੋਣਗੇ।

    RELATED ARTICLES

    Most Popular

    Recent Comments