ਰੋਮ/ਮੈਡ੍ਰਿਡ: ਪੱਛਮੀ ਏਸ਼ੀਆ ਵਿੱਚ ਜੰਗੀ ਤਣਾਅ ਦਰਮਿਆਨ ਇਟਲੀ ਨੇ ਅਮਰੀਕੀ ਬੰਬਾਰ ਜਹਾਜ਼ਾਂ ਨੂੰ ਆਪਣੇ ਮਿਲਟਰੀ ਬੇਸ ‘ਤੇ ਉਤਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਪੇਨ ਨੇ ਵੀ ਆਪਣਾ ਏਅਰਸਪੇਸ ਅਮਰੀਕਾ ਲਈ ਬੰਦ ਕਰ ਦਿੱਤਾ ਸੀ। ਦੂਜੇ ਪਾਸੇ ਰੂਸ ਨੇ ਅਮਰੀਕਾ ਅਤੇ ਇਜ਼ਰਾਈਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖੇਤਰ ਵਿੱਚ ਸ਼ਾਂਤੀ ਨਹੀਂ ਚਾਹੁੰਦੇ ਅਤੇ ਹਿੰਸਾ ਨੂੰ ਭੜਕਾ ਰਹੇ ਹਨ।
ਅਮਰੀਕਾ ਨੂੰ ਇਟਲੀ ਤੇ ਸਪੇਨ ਦਾ ਵੱਡਾ ਝਟਕਾ: ਮਿਲਟਰੀ ਬੇਸ ਅਤੇ ਏਅਰਸਪੇਸ ਦੇਣ ਤੋਂ ਕੀਤਾ ਇਨਕਾਰ; ਰੂਸ ਨੇ ਲਾਏ ਗੰਭੀਰ ਦੋਸ਼
RELATED ARTICLES


