More
    HomePunjabi NewsLiberal Breakingਪੰਜਾਬ ਪੁਲਿਸ ਦੀ ਡਾਇਲ-112 ਹੈਲਪਲਾਈਨ ਦੇ ਬੇੜੇ 'ਚ 508 ਨਵੀਆਂ ਗੱਡੀਆਂ ਸ਼ਾਮਲ:...

    ਪੰਜਾਬ ਪੁਲਿਸ ਦੀ ਡਾਇਲ-112 ਹੈਲਪਲਾਈਨ ਦੇ ਬੇੜੇ ‘ਚ 508 ਨਵੀਆਂ ਗੱਡੀਆਂ ਸ਼ਾਮਲ: ਸੀਐਮ ਮਾਨ ਨੇ ਦਿਖਾਈ ਹਰੀ ਝੰਡੀ

    ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪੁਲਿਸ ਦੇ ‘ਡਾਇਲ-112’ ਪ੍ਰਾਜੈਕਟ ਫਲੀਟ ਵਿੱਚ 508 ਨਵੀਆਂ ਗੱਡੀਆਂ ਨੂੰ ਸ਼ਾਮਲ ਕੀਤਾ। ਸੰਗਰੂਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮਾਨ ਨੇ ਕਿਹਾ ਕਿ ਇਹ ਆਧੁਨਿਕ ਗੱਡੀਆਂ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਗੀਆਂ ਅਤੇ ਲੋਕਾਂ ਨੂੰ ਮੁਸੀਬਤ ਵੇਲੇ ਤੁਰੰਤ ਮਦਦ ਪਹੁੰਚਾਉਣਗੀਆਂ।

    RELATED ARTICLES

    Most Popular

    Recent Comments