ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਆਪ’ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਪੇਸ਼ ਕੀਤੇ ਰਿਪੋਰਟ ਕਾਰਡ ਨੂੰ ਮਹਿਜ਼ ਡਰਾਮਾ ਦੱਸਿਆ ਹੈ। ਚੰਨੀ ਨੇ ਕਿਹਾ ਕਿ ਸਰਕਾਰ ਸਿਰਫ ਸਟੇਜਾਂ ਚਲਾ ਰਹੀ ਹੈ, ਸੂਬਾ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਕੋਈ ਨਵਾਂ ਸਕੂਲ ਨਹੀਂ ਖੋਲ੍ਹਿਆ ਗਿਆ, ਸਿਰਫ ਪੁਰਾਣਿਆਂ ਨੂੰ ਸਫ਼ੈਦੀ ਕਰਵਾਈ ਗਈ ਹੈ ਅਤੇ ਸੂਬੇ ਨੂੰ ਭਾਰੀ ਕਰਜ਼ੇ ਹੇਠ ਦਬਾ ਦਿੱਤਾ ਹੈ।
“ਇਹ ਸਟੇਜ ਚਲਾ ਰਹੇ ਨੇ ਸਟੇਟ ਨਹੀਂ”: ‘ਆਪ’ ਸਰਕਾਰ ਦੇ 4 ਸਾਲਾਂ ‘ਤੇ ਚਰਨਜੀਤ ਚੰਨੀ ਦਾ ਤਿੱਖਾ ਹਮਲਾ; ਸਕੂਲਾਂ ਅਤੇ ਕਰਜ਼ੇ ‘ਤੇ ਘੇਰਿਆ
RELATED ARTICLES


