ਪਾਣੀਪਤ/ਚੰਡੀਗੜ੍ਹ: ਲਾਰੈਂਸ ਬਿਸ਼ਨੋਈ ਗੈਂਗ ਨੇ ਮਸ਼ਹੂਰ ਰੈਪਰ ਬਾਦਸ਼ਾਹ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪਾਣੀਪਤ ਵਿੱਚ ਇੱਕ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗ ਨੇ ਨੋਟ ਜਾਰੀ ਕੀਤਾ ਕਿ ਬਾਦਸ਼ਾਹ ਨੇ ਹਰਿਆਣਵੀ ਸੱਭਿਆਚਾਰ ਨੂੰ ਖਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ 2024 ਵਿੱਚ ਕਲੱਬ ‘ਤੇ ਹਮਲਾ ਸਿਰਫ ਟ੍ਰੇਲਰ ਸੀ, ਅਗਲੀ ਵਾਰ ਸਿੱਧੀ ਮੱਥੇ ਵਿੱਚ ਗੋਲੀ ਮਾਰਾਂਗੇ। ਦੱਸ ਦੇਈਏ ਕਿ ਬਾਦਸ਼ਾਹ ਪਹਿਲਾਂ ਹੀ ਆਪਣੇ ਗਾਣੇ ‘ਟਟੀਰੀ’ ਨੂੰ ਲੈ ਕੇ ਵਿਵਾਦਾਂ ਵਿੱਚ ਹਨ।
“ਸਿੱਧੀ ਸਿਰ ‘ਚ ਗੋਲੀ ਮਾਰਾਂਗੇ”: ਲਾਰੈਂਸ ਬਿਸ਼ਨੋਈ ਗੈਂਗ ਨੇ ਰੈਪਰ ਬਾਦਸ਼ਾਹ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ; ‘ਟਟੀਰੀ’ ਗਾਣੇ ‘ਤੇ ਵਧਿਆ ਵਿਵਾਦ
RELATED ARTICLES


