More
    HomePunjabi NewsLiberal Breaking"ਜੇ 4 ਵਾਅਦੇ ਕਰਕੇ 7 ਪੂਰੇ ਕੀਤੇ ਤਾਂ ਇਹ ਸਾਡਾ ਵਡੱਪਣ ਹੈ":...

    “ਜੇ 4 ਵਾਅਦੇ ਕਰਕੇ 7 ਪੂਰੇ ਕੀਤੇ ਤਾਂ ਇਹ ਸਾਡਾ ਵਡੱਪਣ ਹੈ”: ਮੋਹਾਲੀ ਇਨਵੈਸਟਰ ਸਮਿਟ ‘ਚ ਕੇਜਰੀਵਾਲ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ

    ਮੋਹਾਲੀ: ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ 4 ਵਾਅਦੇ ਕਰਕੇ 7 ਕੰਮ ਪੂਰੇ ਕੀਤੇ ਹਨ, ਜੋ ਸਾਡਾ ਵਡੱਪਣ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਅਸੀਂ 8 ਵਾਅਦੇ ਕਰਕੇ 4 ਵੀ ਪੂਰੇ ਨਾ ਕਰਦੇ ਤਾਂ ਇਹ ਸਾਡੀ ਨਾਲਾਇਕੀ ਹੁੰਦੀ, ਪਰ ਅਸੀਂ ਉਮੀਦ ਤੋਂ ਵੱਧ ਕੰਮ ਕੀਤਾ ਹੈ।

    RELATED ARTICLES

    Most Popular

    Recent Comments