More
    HomePunjabi NewsBusinessਸੋਨਾ ਪਹੁੰਚਿਆ ₹1.60 ਲੱਖ ਦੇ ਇਤਿਹਾਸਕ ਪੱਧਰ ’ਤੇ; ਚਾਂਦੀ ₹2.63 ਲੱਖ ਪ੍ਰਤੀ...

    ਸੋਨਾ ਪਹੁੰਚਿਆ ₹1.60 ਲੱਖ ਦੇ ਇਤਿਹਾਸਕ ਪੱਧਰ ’ਤੇ; ਚਾਂਦੀ ₹2.63 ਲੱਖ ਪ੍ਰਤੀ ਕਿਲੋ ਹੋਈ

    ਅੱਜ ਸੋਨੇ ਦੀਆਂ ਕੀਮਤਾਂ ਵਿੱਚ ₹817 ਦਾ ਉਛਾਲ ਆਉਣ ਨਾਲ ਇਹ ₹1.60 ਲੱਖ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਸਾਲ ਹੁਣ ਤੱਕ ਸੋਨਾ ₹26,000 ਮਹਿੰਗਾ ਹੋ ਚੁੱਕਾ ਹੈ। ਚਾਂਦੀ ਵੀ ₹2,080 ਦੇ ਵਾਧੇ ਨਾਲ ₹2.63 ਲੱਖ ਪ੍ਰਤੀ ਕਿਲੋ ‘ਤੇ ਵਿਕ ਰਹੀ ਹੈ। ਮਾਹਰਾਂ ਅਨੁਸਾਰ ਈਰਾਨ-ਇਜ਼ਰਾਈਲ ਜੰਗ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੋਨੇ ਵੱਲ ਵਧ ਰਿਹਾ ਹੈ।

    RELATED ARTICLES

    Most Popular

    Recent Comments