ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਹਿਲਾਵਾਂ ਲਈ 1000 ਰੁਪਏ ਭੱਤੇ ਦੇ ਐਲਾਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਕਿਹਾ ਕਿ 4 ਸਾਲ ਦੀ ਦੇਰੀ ਤੋਂ ਬਾਅਦ ਇਹ ਐਲਾਨ ਸਿਰਫ ਵੋਟਾਂ ਲੈਣ ਲਈ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਰਫ ਇਸ਼ਤਿਹਾਰਾਂ ‘ਤੇ ਪੈਸਾ ਖਰਚ ਰਹੀ ਹੈ ਅਤੇ ਚੋਣਾਂ ਨੇੜੇ ਹੋਣ ਕਾਰਨ ਔਰਤਾਂ ਨੂੰ ਸਿਰਫ 2-3 ਕਿਸ਼ਤਾਂ ਹੀ ਮਿਲਣਗੀਆਂ।
ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ਦੇ 1000 ਰੁਪਏ ਦੇ ਐਲਾਨ ਨੂੰ ਦੱਸਿਆ ‘ਚੋਣ ਸਟੰਟ’
RELATED ARTICLES


