ਚੰਡੀਗੜ੍ਹ: ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਨੇ ਆਪਣੇ ਭਾਰਤੀ ਪਤੀ ਕਰਨੈਲ ਸਿੰਘ ਅਤੇ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਨਾਲ ਸੰਪਰਕ ਕਰਕੇ ਭਾਰਤ ਵਾਪਸ ਆਉਣ ਦੀ ਇੱਛਾ ਜਤਾਈ ਹੈ। ਸਰਬਜੀਤ ਨੇ ਰੋਂਦੇ ਹੋਏ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਬੇਹੱਦ ਔਖੇ ਹਾਲਾਤ ਵਿੱਚ ਹੈ ਅਤੇ ਉਸਦਾ ਪਾਕਿਸਤਾਨੀ ਪਤੀ ਨਸੀਰ ਹੁਸੈਨ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ।
ਪਾਕਿਸਤਾਨ ਗਈ ਸਰਬਜੀਤ ਕੌਰ ਨੇ ਭਾਰਤ ਵਾਪਸ ਆਉਣ ਦੀ ਜਤਾਈ ਇੱਛਾ; ਰੋ-ਰੋ ਕੇ ਦੱਸੀ ਨਸੀਰ ਹੁਸੈਨ ਵੱਲੋਂ ਦਿੱਤੇ ਤਸ਼ੱਦਦ ਦੀ ਆਪਬੀਤੀ
RELATED ARTICLES


