More
    HomePunjabi NewsLiberal BreakingBreaking: ਸੀਬੀਐਸਈ ਦਾ ਡਿਜੀਟਲ ਮਾਰਕਿੰਗ ਅਭਿਆਸ ਫੇਲ੍ਹ, ਤਕਨੀਕੀ ਖਰਾਬੀ ਕਾਰਨ ਅਧਿਆਪਕ ਹੋਏ...

    Breaking: ਸੀਬੀਐਸਈ ਦਾ ਡਿਜੀਟਲ ਮਾਰਕਿੰਗ ਅਭਿਆਸ ਫੇਲ੍ਹ, ਤਕਨੀਕੀ ਖਰਾਬੀ ਕਾਰਨ ਅਧਿਆਪਕ ਹੋਏ ਪ੍ਰੇਸ਼ਾਨ

    ਨਵੀਂ ਦਿੱਲੀ: ਸੀਬੀਐਸਈ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸ਼ੁਰੂ ਕੀਤੇ ਆਨ-ਸਕ੍ਰੀਨ ਮਾਰਕਿੰਗ (OSM) ਸਿਸਟਮ ਦਾ ਪਹਿਲਾ ਟੈਸਟ ਅਸਫਲ ਰਿਹਾ ਹੈ। ਪੋਰਟਲ ਵਿੱਚ ਆਈਆਂ ਤਕਨੀਕੀ ਦਿੱਕਤਾਂ ਕਾਰਨ ਅਧਿਆਪਕਾਂ ਨੂੰ ਲੌਗਇਨ ਕਰਨ ਵਿੱਚ ਭਾਰੀ ਮੁਸ਼ਕਲ ਆਈ। ਬੋਰਡ ਵੱਲੋਂ 2026 ਤੋਂ ਪੇਪਰਾਂ ਦੀ ਚੈਕਿੰਗ ਡਿਜੀਟਲ ਕਰਨ ਦਾ ਫੈਸਲਾ ਲਿਆ ਗਿਆ ਹੈ, ਪਰ ਮੌਕ ਟੈਸਟ ਦੌਰਾਨ ਆਈਆਂ ਖਾਮੀਆਂ ਕਾਰਨ ਉੱਤਰ ਪੱਤਰੀਆਂ ਦਾ ਸਹੀ ਮੁਲਾਂਕਣ ਨਹੀਂ ਹੋ ਸਕਿਆ।

    RELATED ARTICLES

    Most Popular

    Recent Comments