ਚੰਡੀਗੜ੍ਹ: ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਇੱਕ ਸਾਲ (ਮਾਰਚ 2025 – ਫਰਵਰੀ 2026) ਪੂਰਾ ਹੋਣ ‘ਤੇ ਵੱਡੇ ਨਤੀਜੇ ਸਾਹਮਣੇ ਆਏ ਹਨ। ਇਸ ਦੌਰਾਨ 36,178 FIR ਦਰਜ ਕਰਕੇ 51,648 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ 2277 ਕਿੱਲੋ ਹੈਰੋਇਨ, 49 ਲੱਖ ਨਸ਼ੀਲੀਆਂ ਗੋਲੀਆਂ ਅਤੇ 16.70 ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਸਰਕਾਰ ਨੇ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਜਾਰੀ ਰੱਖਣ ਦਾ ਅਹਿਦ ਲਿਆ ਹੈ।
“ਨਸ਼ਿਆਂ ਵਿਰੁੱਧ ਜੰਗ” ਦਾ ਇੱਕ ਸਾਲ ਪੂਰਾ: ਪੰਜਾਬ ਸਰਕਾਰ ਦਾ ਡਰੱਗ ਨੈੱਟਵਰਕ ‘ਤੇ ਸਭ ਤੋਂ ਵੱਡਾ ਪ੍ਰਹਾਰ, ਅੰਕੜੇ ਆਏ ਸਾਹਮਣੇ
RELATED ARTICLES


