ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਫੈਸਲਾ 2 ਦਸੰਬਰ ਦੇ ਫੈਸਲੇ ਕਾਰਨ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ SGPC ਗੁਰੂ ਦੀ ਗੋਲਕ ਦੀ ਚੋਰੀ ਨਾ ਪਹਿਲਾਂ ਰੋਕ ਸਕੀ ਹੈ, ਨਾ ਹੁਣ ਰੋਕ ਰਹੀ ਹੈ। ਸਾਰੇ ਸਬੂਤ ਉਹ ਸਿੱਖ ਸੰਗਤ ਅੱਗੇ ਪੇਸ਼ ਕਰਨਗੇ।
BREAKING: ਗਿਆਨੀ ਰਘਬੀਰ ਸਿੰਘ ਨੇ SGPC ਦੇ ਫੈਸਲੇ ’ਤੇ ਦਿੱਤਾ ਬਿਆਨ
RELATED ARTICLES


