More
    HomePunjabi NewsLiberal Breakingਕੈਨੇਡਾ ਵੀਜ਼ਾ 'ਤੇ ਵੱਡੀ ਸਖ਼ਤੀ: ਹਰ 10 ਵਿੱਚੋਂ 5 ਭਾਰਤੀਆਂ ਦੀਆਂ ਅਰਜ਼ੀਆਂ...

    ਕੈਨੇਡਾ ਵੀਜ਼ਾ ‘ਤੇ ਵੱਡੀ ਸਖ਼ਤੀ: ਹਰ 10 ਵਿੱਚੋਂ 5 ਭਾਰਤੀਆਂ ਦੀਆਂ ਅਰਜ਼ੀਆਂ ਰੱਦ ਸਖ਼ਤ ਨਿਯਮਾਂ ਕਾਰਨ ਨੌਜਵਾਨਾਂ ਦਾ ਸੁਪਨਾ ਹੋਇਆ ਔਖਾ

    ਓਟਵਾ: ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਵੀਜ਼ਾ ਲੈਣਾ ਹੁਣ ਚੁਣੌਤੀ ਬਣ ਗਿਆ ਹੈ, ਕਿਉਂਕਿ ਰੱਦ ਹੋਣ ਦੀ ਦਰ 50% ਤੱਕ ਪਹੁੰਚ ਗਈ ਹੈ। 2026 ਦੇ ਨਵੇਂ ਨਿਯਮਾਂ ਤਹਿਤ ਫੰਡਾਂ ਦੀ ਸ਼ਰਤ ਲਗਭਗ $23,000 ਕਰ ਦਿੱਤੀ ਗਈ ਹੈ ਅਤੇ ਵਰਕ ਪਰਮਿਟ ਦੇ ਨਿਯਮ ਵੀ ਸਖ਼ਤ ਹੋ ਗਏ ਹਨ। ਵੀਜ਼ਾ ਨਾ ਮਿਲਣ ਕਾਰਨ ਹੁਣ ਪੰਜਾਬੀ ਨੌਜਵਾਨ ਦੂਜੇ ਮੁਲਕਾਂ ਵੱਲ ਰੁਖ ਕਰ ਰਹੇ ਹਨ।

    RELATED ARTICLES

    Most Popular

    Recent Comments