ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 25 ਫਰਵਰੀ ਤੋਂ ਇਜ਼ਰਾਈਲ ਦੇ ਦੋ ਦਿਨਾਂ ਇਤਿਹਾਸਕ ਦੌਰੇ ‘ਤੇ ਜਾਣਗੇ। ਇਸ ਦੌਰਾਨ ਉਹ ਇਜ਼ਰਾਈਲੀ ਸੰਸਦ ‘ਕਨੈਸਟ’ ਨੂੰ ਸੰਬੋਧਨ ਕਰਨਗੇ, ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਇਸ ਦੌਰੇ ਦੌਰਾਨ ਰੱਖਿਆ, ਏਆਈ (AI) ਅਤੇ ਸਾਈਬਰ ਸੁਰੱਖਿਆ ਵਰਗੇ ਅਹਿਮ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਕਈ ਵੱਡੇ ਸਮਝੌਤੇ ਹੋਣ ਦੀ ਉਮੀਦ ਹੈ।
ਪੀਐੱਮ ਮੋਦੀ ਭਲਕੇ ਜਾਣਗੇ ਇਜ਼ਰਾਈਲ ਦੇ ਇਤਿਹਾਸਕ ਦੌਰੇ ‘ਤੇ ਇਜ਼ਰਾਈਲੀ ਸੰਸਦ ‘ਕਨੈਸਟ’ ਨੂੰ ਸੰਬੋਧਨ ਕਰਨ ਵਾਲੇ ਬਣਨਗੇ ਪਹਿਲੇ ਭਾਰਤੀ PM
RELATED ARTICLES


