More
    HomePunjabi NewsLiberal BreakingBREAKING: ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼, ਸਾਬਕਾ CM ਚੰਨੀ ਨੇ ਦਿੱਤੀ ਸਿਆਸਤ ਛੱਡਣ...

    BREAKING: ਪੰਜਾਬ ਕਾਂਗਰਸ ‘ਚ ਕਾਟੋ-ਕਲੇਸ਼, ਸਾਬਕਾ CM ਚੰਨੀ ਨੇ ਦਿੱਤੀ ਸਿਆਸਤ ਛੱਡਣ ਦੀ ਧਮਕੀ

    ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਅੰਦਰੂਨੀ ਜੰਗ ਤੇਜ਼ ਹੋ ਗਈ ਹੈ। ਸਾਬਕਾ CM ਚਰਨਜੀਤ ਚੰਨੀ ਨੇ ਭਾਵੁਕ ਹੁੰਦਿਆਂ ਸਿਆਸਤ ਛੱਡਣ ਦੀ ਧਮਕੀ ਦੇ ਦਿੱਤੀ। ਇਹ ਹੰਗਾਮਾ ਰਾਜਾ ਵੜਿੰਗ ਦੀ ਉਸ ਸਲਾਹ ਤੋਂ ਬਾਅਦ ਹੋਇਆ ਜਿਸ ਵਿੱਚ ਉਨ੍ਹਾਂ ਮੌਜੂਦਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ਨਾ ਲੜਨ ਲਈ ਕਿਹਾ। ਚੰਨੀ ਨੇ ਦਲਿਤ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਹੈ, ਜਿਸ ਕਾਰਨ ਪਾਰਟੀ ਹਾਈਕਮਾਂਡ ਵਿੱਚ ਹਲਚਲ ਮਚ ਗਈ ਹੈ।

    RELATED ARTICLES

    Most Popular

    Recent Comments