HomePunjabi NewsLiberal Breakingਕਾਂਗਰਸ ਦੀ ਮੀਟਿੰਗ ਵਿੱਚ ਹੰਗਾਮਾ, ਮੀਟਿੰਗ ਵਿੱਚ ਛੱਡ ਕੇ ਗਏ ਭਾਰਤ ਭੂਸ਼ਣ...

ਕਾਂਗਰਸ ਦੀ ਮੀਟਿੰਗ ਵਿੱਚ ਹੰਗਾਮਾ, ਮੀਟਿੰਗ ਵਿੱਚ ਛੱਡ ਕੇ ਗਏ ਭਾਰਤ ਭੂਸ਼ਣ ਆਸ਼ੂ

ਸੰਸਦ ਮੈਂਬਰ ਰਵਨੀਤ ਬਿੱਟੂ ਦੀ ਪ੍ਰਧਾਨਗੀ ਦੇ ਵਿੱਚ ਕਾਂਗਰਸ ਦੀ ਲੁਧਿਆਣਾ ਵਿੱਚ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਮੀਟਿੰਗ ਨੂੰ ਵਿਚਕਾਰ ਹੀ ਛੱਡ ਕੇ ਚਲੇ ਗਏ। ਇਹ ਮੀਟਿੰਗ ਇਸ ਲਈ ਰੱਖੀ ਗਈ ਸੀ ਕਿਉਂਕਿ ਬੀਤੇ ਦਿਨੀ ਨਗਰ ਨਿਗਮ ਦੇ ਕੰਮ ਵਿੱਚ ਅੜਿਕਾ ਪਾਉਣ ਦੇ ਕਰਕੇ 60 ਕਾਂਗਰਸੀ ਆਗੂਆਂ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਸੀ।

RELATED ARTICLES

Most Popular

Recent Comments