ਕੇਐੱਲ ਰਾਹੁਲ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਬਾਹਰ ਹੋ ਸਕਦੇ ਹਨ। ਉਹ ਹੈਦਰਾਬਾਦ ਵਿੱਚ ਪਹਿਲੇ ਟੈਸਟ ਦੌਰਾਨ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਉਹ ਬਾਕੀ 3 ਟੈਸਟ ਨਹੀਂ ਖੇਡ ਸਕੇ। ਹੁਣ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਰਾਹੁਲ ਇਲਾਜ ਲਈ ਇੰਗਲੈਂਡ ਗਏ ਹਨ। ਜਿਸ ਕਾਰਨ 7 ਮਾਰਚ ਤੋਂ ਹੋਣ ਵਾਲੇ 5ਵੇਂ ਟੈਸਟ ‘ਚ ਉਸ ਦੇ ਖੇਡਣਾ ਤੈਅ ਨਹੀਂ ਹੈ।
ਕੇਐੱਲ ਰਾਹੁਲ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਹੋ ਸਕਦੇ ਨੇ ਬਾਹਰ
RELATED ARTICLES