ਖਨੌਰੀ ਬਾਰਡਰ ਤੇ ਮਾਰੇ ਗਏ ਨੌਜਵਾਨ ਸ਼ੁਭ ਕਰਨ ਸਿੰਘ ਦੇ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਸ ਦੀ ਭੈਣ ਨੇ ਕਿਹਾ ਹੈ ਕਿ ਉਹਨਾਂ ਦੀ ਮਾਂ ਦੇ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਕਿਉਂਕਿ ਉਹ 17 ਸਾਲ ਪਹਿਲਾਂ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਹੈ। ਸੋ ਇਸ ਕਰਕੇ ਉਸ ਦੇ ਕਿਸੇ ਵੀ ਬਿਆਨ ਉੱਤੇ ਧਿਆਨ ਨਾ ਦਿੱਤਾ ਜਾਵੇ ਤੇ ਅਸੀਂ ਜਥੇਬੰਦੀ ਦੇ ਨਾਲ ਹਾਂ ਤੇ ਸ਼ੁਭਕਰਨ ਲਈ ਇਨਸਾਫ ਦੀ ਮੰਗ ਕਰਦੇ ਹਾਂ।
ਸ਼ੁਭ ਕਰਨ ਦੀ ਭੈਣ ਦਾ ਵੱਡਾ ਬਿਆਨ ਕਿਹਾ, ਮਾਂ ਦੇ ਨਾਲ ਨਹੀਂ ਕੋਈ ਵਾਸਤਾ ਅਸੀਂ ਹਾਂ ਜਥੇਬੰਦੀ ਦੇ ਨਾਲ
RELATED ARTICLES