HomePunjabi NewsLiberal Breakingਬ੍ਰੇਕਿੰਗ : ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਮਾਨ...

ਬ੍ਰੇਕਿੰਗ : ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਮਾਨ ਨੇ ਸਾਂਝੀ ਕੀਤੀ ਪੋਸਟ

ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਹਾਕੀ ਖੇਡ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਸਲਾਮ ਕਰਦੇ ਹਾਂ। ਹਾਕੀ ਦੇ ਖੇਤਰ ਵਿੱਚ ਪਾਇਆ ਉਹਨਾਂ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਹੈ ਜੋ ਕਿ ਹਮੇਸ਼ਾ ਹਰ ਇੱਕ ਖਿਡਾਰੀ ਦੇ ਦਿਲ ਵਿੱਚ ਯਾਦ ਬਣ ਕੇ ਜਿਉਂਦਾ ਰਹੇਗਾ। ਨਾਲ ਹੀ ਕੌਮੀ ਖੇਡ ਦਿਵਸ ਦੀਆਂ ਸਾਰੇ ਹੋਣਹਾਰ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ।

RELATED ARTICLES

Most Popular

Recent Comments