HomePunjabi NewsLiberal Breakingਬ੍ਰੇਕਿੰਗ: ਪੰਜਾਬ ਦੇ ਵਿੱਚ ਪੀਆਰਟੀਸੀ ਬੱਸਾਂ ਦੀ ਹੜਤਾਲ ਫਿਲਹਾਲ ਜਾਰੀ ਰਹੇਗੀ

ਬ੍ਰੇਕਿੰਗ: ਪੰਜਾਬ ਦੇ ਵਿੱਚ ਪੀਆਰਟੀਸੀ ਬੱਸਾਂ ਦੀ ਹੜਤਾਲ ਫਿਲਹਾਲ ਜਾਰੀ ਰਹੇਗੀ

ਪੰਜਾਬ ਦੇ ਵਿੱਚ ਪੀਆਰਟੀਸੀ ਬੱਸਾਂ ਦੀ ਹੜਤਾਲ ਫਿਲਹਾਲ ਜਾਰੀ ਰਹੇਗੀ। ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਅਤੇ ਪੀਆਰਟੀਸੀ ਦੇ ਲੀਡਰਾਂ ਦੀ ਮੀਟਿੰਗ ਬੁਲਾਈ ਗਈ ਸੀ ਪਰ ਇਸ ਦੇ ਵਿੱਚ ਸਹਿਮਤੀ ਨਹੀਂ ਬਣੀ। ਇਸ ਤੋਂ ਬਾਅਦ ਪੀਆਰਟੀਸੀ ਦੇ ਕਰਮਚਾਰੀਆਂ ਨੇ ਹੜਤਾਲ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਹੜਤਾਲ ਦੇ ਕਰਕੇ ਆਮ ਲੋਕਾਂ ਨੂੰ ਕਾਫੀ ਜਿਆਦਾ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

RELATED ARTICLES

Most Popular

Recent Comments