HomePunjabi NewsLiberal Breakingਬ੍ਰੇਕਿੰਗ : ਸੀਐਮ ਮਾਨ ਪਤਨੀ ਸਮੇਂਤ ਗੁਰਦੁਆਰਾ ਟਿੱਲਾ ਸਾਹਿਬ ਵਿਖੇ ਹੋਏ ਨਤਮਸਤਕ

ਬ੍ਰੇਕਿੰਗ : ਸੀਐਮ ਮਾਨ ਪਤਨੀ ਸਮੇਂਤ ਗੁਰਦੁਆਰਾ ਟਿੱਲਾ ਸਾਹਿਬ ਵਿਖੇ ਹੋਏ ਨਤਮਸਤਕ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਇਤਿਹਾਸਕ ਨਗਰ ਫ਼ਰੀਦਕੋਟ ‘ਚ ਸਥਿਤ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਮੁੱਖ ਮੰਤਰੀ ਮਾਨ ਨੇ ਗੁਰੂ ਚਰਨਾਂ ‘ਚ ਮੱਥਾ ਟੇਕਿਆ। ਮੱਥਾ ਟੇਕ ਕੇ ਮੁੱਖ ਮੰਤਰੀ ਮਾਨ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਕਿਹਾ ਕਿ ਗੁਰੂ ਸਾਹਿਬ ਸਭ ਦੇ ਅੰਗ ਸੰਗ ਸਹਾਈ ਰਹਿਣ।

RELATED ARTICLES

Most Popular

Recent Comments