ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਆਪ ਸਰਕਾਰ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ, ਪਰ ਇਹ ਕਦਮ ਉਨ੍ਹਾਂ ਦੇ ਉਠਾਏ ਗਏ ਅਹਿਮ ਸਵਾਲਾਂ ਤੋਂ ਨਜ਼ਰ ਹਟਾ ਨਹੀਂ ਸਕਦਾ। ਬੇਅਦਬੀ ਅਤੇ ਨਸ਼ਾ ਮਾਮਲੇ ਅਜੇ ਵੀ ਅਣਸੁਲਝੇ ਹਨ। ‘ਆਪ’ ਦਾ “ਪ੍ਰਸ਼ਨ ਕਾਲ” ਸ਼ੁਰੂ ਹੋ ਚੁੱਕਾ ਹੈ, ਪਰ ਸਰਕਾਰ ਕੋਲ ਜਵਾਬ ਨਹੀਂ। 3 ਕਰੋੜ ਪੰਜਾਬੀ ਵੀ ਇਹੀ ਸਵਾਲ ਪੁੱਛ ਰਹੇ ਹਨ।
ਬ੍ਰੇਕਿੰਗ : ਆਪ ਵਲੋ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਮੁਅੱਤਲ ਕਰਨ ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ
RELATED ARTICLES