HomePunjabi NewsLiberal Breakingਬ੍ਰੇਕਿੰਗ : ਡੇਰਾ ਰਾਧਾ ਸੁਆਮੀ ਡੇਰਾ ਬਿਆਸ ਨੇ 11 ਮਈ ਦਾ ਸਤਸੰਗ...

ਬ੍ਰੇਕਿੰਗ : ਡੇਰਾ ਰਾਧਾ ਸੁਆਮੀ ਡੇਰਾ ਬਿਆਸ ਨੇ 11 ਮਈ ਦਾ ਸਤਸੰਗ ਪ੍ਰੋਗਰਾਮ ਕੀਤਾ ਰੱਦ

ਭਾਰਤ-ਪਾਕਿਸਤਾਨ ਸਰਹੱਦ ‘ਤੇ ਵਧਦੇ ਤਣਾਅ ਦੇ ਮੱਦੇਨਜ਼ਰ, ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਨੇ 11 ਮਈ ਦਾ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਇਸ ਪ੍ਰੋਗਰਾਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਸੀ। ਡੇਰਾ ਪ੍ਰਬੰਧਕਾਂ ਨੇ ਸੁਰੱਖਿਆ ਕਾਰਨਾਂ ਕਰਕੇ 9 ਤੋਂ 11 ਮਈ ਤੱਕ ਹੋਣ ਵਾਲਾ ਤਿੰਨ ਦਿਨਾਂ ਸਾਲਾਨਾ ਭੰਡਾਰਾ ਮੁਲਤਵੀ ਕਰ ਦਿੱਤਾ ਹੈ।

RELATED ARTICLES

Most Popular

Recent Comments