ਭਾਰਤ ਪਾਕਿਸਤਾਨ ਤਣਾਓ ਦੇ ਵਿਚਕਾਰ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਦੇ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਅਤੇ ਨਾਲ ਹੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਕਿਸੇ ਵੀ ਐਮਰਜੰਸੀ ਦੀ ਸਥਿਤੀ ਦੇ ਵਿੱਚ ਉਕਤ ਨੰਬਰਾਂ ਤੇ ਕਾਲ ਕਰਕੇ ਮਦਦ ਲਈ ਜਾ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਹ ਨੰਬਰ ਜਾਰੀ ਕੀਤੇ ਗਏ ਹਨ। 01722741803 ‘3 01722749901
ਬ੍ਰੇਕਿੰਗ : ਭਾਰਤ ਪਾਕ ਤਣਾਓ ਵਿਚਕਾਰ ਪੰਜਾਬ ਸਰਕਾਰ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ
RELATED ARTICLES