ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀਆਂ ਨੂੰ ਲੈ ਕੇ ਖੜੇ ਹੋਏ ਵਿਵਾਦ ਦੇ ਚਲਦੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਸੈਸ਼ਨ ਦੇ ਵਿੱਚ ਪੰਜਾਬ ਦੇ ਆਗੂਆਂ ਨੇ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ। MLA ਅੰਮਿਤਪਾਲ ਸੁਖਾਨੰਦ ਨੇ ਚਲਦੀ ਵਿਧਾਨ ਸਭਾ ‘ਚ ਫਾੜੀ BMB ਦੇ ਗੈਰ-ਕਾਨੂੰਨੀ ਫੈਸਲਿਆਂ ਦੀ ਫਾਈਲ। ਕਿਹਾ ਕੇਂਦਰ ਪੰਜਾਬ ਦੇ ਨਾਲ ਧੱਕਾ ਕਰ ਰਿਹਾ ਹੈ।
MLA ਸੁਖਾਨੰਦ ਨੇ ਚਲਦੀ ਵਿਧਾਨ ਸਭਾ ‘ਚ ਫਾੜੀ BMB ਦੇ ਗੈਰ-ਕਾਨੂੰਨੀ ਫੈਸਲਿਆਂ ਦੀ ਫਾਈਲ
RELATED ARTICLES