HomePunjabi NewsLiberal Breakingਬ੍ਰੇਕਿੰਗ : ਪਾਦਰੀ ਬਜਿੰਦਰ ਸਿੰਘ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ, ਇਸ...

ਬ੍ਰੇਕਿੰਗ : ਪਾਦਰੀ ਬਜਿੰਦਰ ਸਿੰਘ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ, ਇਸ ਦਿਨ ਸੁਣਾਈ ਜਾਵੇਗੀ ਸਜ਼ਾ

ਜ਼ੀਰਕਪੁਰ ਦੀ ਇੱਕ ਔਰਤ ਦਾ ਜਲੰਧਰ ਦੇ ਪਾਦਰੀ ਬਜਿੰਦਰ ਸਿੰਘ ਵਲੋਂ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਅੱਜ (ਸ਼ੁੱਕਰਵਾਰ) ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪਾਦਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨਾਲ ਹੀ ਅਦਾਲਤ ਨੇ ਪਾਦਰੀ ਦੀ ਸਜ਼ਾ ਬਾਰੇ 1 ਅਪ੍ਰੈਲ ਦੀ ਤਰੀਕ ਵੀ ਦਿੱਤੀ ਹੈ। ਪਾਦਰੀ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।

RELATED ARTICLES

Most Popular

Recent Comments