HomePunjabi NewsLiberal Breakingਬ੍ਰੇਕਿੰਗ: ਹਿਮਾਚਲ ਦੇ ਕਾਰੋਬਾਰੀ ਅਮਨ ਸੂਦ ਨੂੰ ਸ਼ਾਂਤੀ ਭੰਗ ਕਰਨ ਕਰਕੇ ਸਮੰਨ...

ਬ੍ਰੇਕਿੰਗ: ਹਿਮਾਚਲ ਦੇ ਕਾਰੋਬਾਰੀ ਅਮਨ ਸੂਦ ਨੂੰ ਸ਼ਾਂਤੀ ਭੰਗ ਕਰਨ ਕਰਕੇ ਸਮੰਨ ਜਾਰੀ

ਹਿਮਾਚਲ ਪ੍ਰਦੇਸ਼ ਦੀ ਮਣੀਕਰਨ ਘਾਟੀ ‘ਚ ਹੋਏ ਵਿਵਾਦ ‘ਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ‘ਚ ਹੋਟਲ ਮਾਲਕ ਅਮਨ ਸੂਦ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ, ਉਪ ਮੰਡਲ ਮੈਜਿਸਟਰੇਟ (ਐਸਡੀਐਮ) ਕੁੱਲੂ ਦੀ ਅਦਾਲਤ ਨੇ ਅਮਨ ਸੂਦ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਨੂੰ 24 ਮਾਰਚ ਐਸ.ਡੀ.ਐਮ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।

RELATED ARTICLES

Most Popular

Recent Comments