ਹਾਕੀ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਚੜ੍ਹਾਈ, 5 ਖਿਡਾਰੀਆਂ ਦੀ ਚੋਣ

ਹਾਕੀ ‘ਚ ਹਮੇਸ਼ਾਂ ਹੀ ਪੰਜਾਬੀਆਂ ਦੀ ਚੜ੍ਹਾਈ ਰਹੀ ਹੈ। ਹੁਣ ਫਿਰ ਹਾਕੀ ਇੰਡੀਆ ਵੱਲੋਂ 21 ਅਗਸਤ ਤੋਂ ਰੋੜਕੇਲਾ ਵਿਖੇ ਲਗਾਏ ਜਾ ਰਹੇ ਭਾਰਤੀ ਸਭ ਜੂਨੀਅਰ ਹਾਕੀ ਕੈਂਪਾਂ ਲਈ ਪੰਜਾਬ ਦੇ ਤਿੰਨ ਖਿਡਾਰੀਆਂ ਤੇ ਦੋ ਖਿਡਾਰਣਾਂ ਦੀ ਚੋਣ ਹੋਈ ਹੈ। ਇਨ੍ਹਾਂ ਖਿਡਾਰੀਆਂ ਤੇ ਖਿਡਾਰਣਾਂ ਨੂੰ ਰਾਸ਼ਟਰੀ ਕੈਂਪ ਲਈ 19 ਅਗਸਤ ਨੂੰ ਰੋੜਕੇਲਾ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

MUST READ