ਕਲ ਕੀਤਾ ਜਾਵੇਗਾ ਮਰਹੂਮ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸੰਸਕਾਰ

ਪੰਜਾਬ ਦੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਬੀਤੇ ਦਿਨੀਂ ਸੂਰਗਵਾਸ ਹੋ ਗਿਆ ਸੀ । ਉਹਨਾਂ ਦਾ ਅੰਤਿਮ ਸੰਸਕਾਰ 29 ਜੁਲਾਈ 2023 ਦਿਨ ਸਨੀਵਾਰ ਮਾਡਲ ਟਾਊਨ ਐਕਟੈਨਸ਼ਨ, ਲੁਧਿਆਣਾ ਵਿਖੇ ਦੁਪਿਹਰ 01:00 ਵਜੇ ਕੀਤਾ ਜਾਵੇਗਾ । ਇਹ ਜਾਣਕਾਰੀ ਉਹਨਾਂ ਦੇ ਪੁੱਤਰ ਮਨਿੰਦਰ ਸਿੰਘ ਛਿੰਦਾ ਵਲੋਂ ਦਿੱਤੀ ਗਈ । ਮਰਹੂਮ ਗਾਇਕ ਸੁਰਿੰਦਰ ਛਿੰਦਾ ਕਾਫੀ ਸਮੇਂ ਤੋਂ ਬੀਮਾਰ ਸਨ।

MUST READ