ਸੁਪਰਸਟਾਰ ਰਜਨੀਕਾੰਤ ਨੂੰ ਕੀਤਾ ਗਿਆ ਦਾਦਾ ਸਾਹਿਬ ਫਾਲਕੇ ਐਵਾਰਡ ਤੋਂ ਸਨਮਾਨਿਤ

ਨੈਸ਼ਨਲ ਡੈਸਕ:- ਰਜਨੀਕਾਂਤ ਨੂੰ ਸਾਉਥ ਇੰਡੀਆ ਸੁਪਰਸਟਾਰ ਰਜਨੀਕਾਂਤ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ, ਅਭਿਨੇਤਾ ਰਜਨੀਕਾਂਤ ਨੂੰ 51 ਵਾਂ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲੇਗਾ। ਉਨ੍ਹਾਂ ਦੱਸਿਆ ਕਿ, ਇਨਾਮਾਂ ਦੀ ਵੰਡ 3 ਮਈ ਨੂੰ ਹੋਵੇਗੀ।

Dada Saheb Phalke Name Has Become The Name Of The Business For Some Of The  Hindi Film Industry - दादा साहेब फाल्के का नाम हिंदी फिल्म इंडस्ट्री के कुछ  लोगों के लिए

ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ, 5 ਲੋਕਾਂ ਦੀ ਜਿਉਰੀ ਨੇ ਸੁਪਰਸਟਾਰ ਰਜਨੀਕਾਂਤ ਨੂੰ ਇਹ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ।

Rajnikant - Latest News on Rajnikant | Read Breaking News on Zee News

ਇਸਦੇ ਨਾਲ ਹੀ ਅਭਿਨੇਤਾ ਧਨੁਸ਼ ਨੂੰ ਸਰਬੋਤਮ ਅਭਿਨੇਤਾ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਸਾਲ 2018-19 ‘ਚ ਸਦੀ ਦੇ ਮਹਾ ਨਾਇਕ ਅਮਿਤਾਭ ਬੱਚਨ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2017 ‘ਚ ਇਹ ਅਵਾਰਡ ਅਦਾਕਾਰ ਵਿਨੋਦ ਖੰਨਾ ਨੂੰ ਦਿੱਤਾ ਗਿਆ ਸੀ।

MUST READ