ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਜਾਰੀ ਕਰੇਗਾ 5 ਵੀਂ ਜਮਾਤ ਦਾ ਨਤੀਜਾ
ਪੰਜਾਬੀ ਡੈਸਕ:- 2020 -21 ਵਿੱਦਿਅਕ ਸਾਲ ਦੇ 5 ਵੀਂ ਜਮਾਤ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ 24 ਮਈ ਨੂੰ ਦੁਪਹਿਰ 2:30 ਵਜੇ ਬੋਰਡ ਦੇ ਚੇਅਰਮੈਨ ਦੁਆਰਾ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।

ਇਸ ਵਰਚੁਅਲ ਬੈਠਕ ਦੌਰਾਨ ਲੋਗ-ਇਨ ਆਈਡੀ, ਮੀਟਿੰਗ ਆਈਡੀ ਅਤੇ ਇਸਦੇ ਪਾਸ ਕੋਡ ਜਾਰੀ ਓਕੀਤੇਰ ਜਾਣਗੇ। ਜਾਣੂ ਕਰਵਾ ਦਈਏ ਕਿ, 5ਵੀ ਜਮਾਤ ਦੀ ਪ੍ਰੀਖਿਆ ਕੋਰੋਨਾ ਮਹਾਮਾਰੀ ਦੇ ਚਲਦੇ ਅੱਧ-ਵਿਚਾਲੇ ਹੀ ਰੱਦ ਪਕਰਨੀ ਪੈ ਸੀ, ਜਦਕਿ ਵਧੇਰੇ ਵਿਸ਼ੇ ਦੀ ਪ੍ਰੀਖਿਆ ਹੋ ਚੁਕੀ ਸੀ, ਜਿਸ ਅਧਾਰ ‘ਤੇ ਅੱਜ ਨਤੀਜੇ ਐਲਾਨੇ ਜਾਣਗੇ।