ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਬਾਬਾ ਖਾਟੂ ਸ਼ਾਮ ਦਰਬਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜਸਥਾਨ ਦੇ ਸੀਕਰ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਬਾਬਾ ਖਾਟੂ ਸ਼ਿਆਮ ਨੂੰ ਯਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ “ਬਾਬਾ ਖਾਟੂ ਸ਼ਿਆਮ ਦੀ ਇਹ ਧਰਤੀ ਪੂਰੇ ਦੇਸ਼ ਨੂੰ ਉਮੀਦ ਅਤੇ ਆਸ ਦਿੰਦੀ ਹੈ।” ਖਾਟੂ ਸ਼ਿਆਮ ਜੀ ਮੰਦਰ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਸ਼ੀਰਵਾਦ ਨਾਲ ਵਿਕਾਸ ਦੀ ਗਤੀ ਵਧੇਗੀ ਅਤੇ ਸਾਡਾ ਮਾਣ ਅਤੇ ਵਿਰਾਸਤ ਦੋਵੇਂ ਮਜ਼ਬੂਤ ​​ਹੋਣਗੇ।

MUST READ