ਪੰਜਾਬ ਵਿਚ ਹਜੇ ਮਾਨਸੂਨ ਰਹੇਗਾ ਐਕਟਿਵ, ਤਾਪਮਾਨ ਵਿਚ ਆਵੇਗੀ ਤੇਜੀ ਨਾਲ ਗਿਰਾਵਟ

ਪੰਜਾਬ ਵਿੱਚ ਮਾਨਸੂਨ ਦਾ ਹਲਕਾ ਪ੍ਰਭਾਵ ਸਤੰਬਰ ਦੇ ਤੀਜੇ ਹਫ਼ਤੇ ਤੱਕ ਜਾਰੀ ਰਹਿਣ ਵਾਲਾ ਹੈ। ਇਸ ਤੋਂ ਵੱਧ ਚੰਗੀ ਬਾਰਿਸ਼ ਦੀ ਕੋਈ ਉਮੀਦ ਤਾਂ ਨਹੀਂ ਹੈ ਪਰ ਕੁਝ ਥਾਵਾਂ ‘ਤੇ ਅੰਸ਼ਕ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਜ਼ਰੂਰ ਦੇਖਣ ਨੂੰ ਮਿਲੇਗੀ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਸਤੰਬਰ ਦੇ ਅਖੀਰਲੇ ਦਿਨਾਂ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਪੰਜਾਬ ਵਿੱਚੋਂ ਮਾਨਸੂਨ ਦੀ ਰਵਾਨਗੀ ਸੰਭਵ ਹੈ।

MUST READ