ਬਕਰੀਦ ਤੇ ਜਾਨਵਰਾਂ ਦੀ ਬਲੀ ਦੇਣ ਤੇ ਸਰਕਾਰ ਨੇ ਲਾਈ ਰੋਕ

ਜੰਮੂ-ਕਸ਼ਮੀਰ ‘ਚ ਪ੍ਰਸ਼ਾਸਨ ਨੇ ਬਕਰੀਦ ਦੇ ਮੌਕੇ ਗਊਵੰਸ਼ ਸਮੇਤ ਕਈ ਜਾਨਵਰਾਂ ਦੀ ਕੁਰਬਾਨੀ ਦੇਣ ‘ਤੇ ਰੋਕ ਲਗਾ ਦਿਤੀ ਹੈ। ਜਾਨਵਰਾਂ ਦੀ ਵਾਲੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵੀਰਵਾਰ ਨੂੰ ਪ੍ਰਸ਼ਾਸਨ ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਕਿ ਗਊਵੰਸ਼, ਊਠਾਂ ਜਾਂ ਹੋਰ ਜਾਨਵਰਾਂ ਦੀ ਨਾਜਾਇਜ਼ ਹਤਿਆ ਜਾਂ ਕੁਰਬਾਨੀ ਨੂੰ ਰੋਕਣਾ ਚਾਹੀਦਾ ਹੈ।


ਦੱਸਣਯੋਗ ਹੈ ਕਿ ਹਰ ਸਾਲ ਬਕਰੀਦ ਦੇ ਮੌਕੇ ਤੇ ਬੇਜੁਬਾਨ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ। ਜਿਸ ਦਾ ਕਈ ਸੰਸਥਾਵਾਂ ਵਿਰੋਧ ਵੀ ਕਰਦਿਆਂ ਹਨ। ਅਜਿਹੇ ਚ ਸਰਕਾਰ ਦਾ ਇਹ ਫੈਸਲਾ ਕਿੰਨਾ ਕ ਸਹੀ ਹੈ ਤੁਸੀਂ ਦਸ ਸਕਦੇ ਹੋ

MUST READ