ਘੱਲੂਘਾਰਾ ਹਫਤਾ: ਅੰਮ੍ਰਿਤਸਰ ‘ਚ ਹਥਿਆਰ ਲੈ ਜਾਣ ‘ਤੇ ਮਨਾਹੀ

ਪੰਜਾਬੀ ਡੈਸਕ:– ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ‘ਚ ਮਨਾਏ ਜਾ ਰਹੇ ਘੱਲੂਘਾਰਾ ਹਫਤੇ ਨੂੰ ਧਿਆਨ ‘ਚ ਰੱਖਦਿਆਂ ਜ਼ਿਲਾ ਪ੍ਰਸ਼ਾਸਨ ਨੇ ਹਥਿਆਰ ਲਿਆਉਣ ‘ਤੇ ਪਾਬੰਧੀ ਲਗਾਈ ਹੈ। ਸੋਮਵਾਰ ਨੂੰ ਡਿਪਟੀ ਕਮਿਸ਼ਨਰ ਪੁਲਿਸ ਕਮ ਕਾਰਜਕਾਰੀ ਮੈਜਿਸਟਰੇਟ ਪਰਮਿੰਦਰ ਸਿੰਘ ਭੰਡਾਲ ਨੇ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ, ਕਿਸੇ ਵੀ ਕਿਸਮ ਦੇ ਹਥਿਆਰ, ਵਿਸਫੋਟਕ ਸਮੱਗਰੀ, ਕੁਲਾੜੀ, ਚੂਹੜ, ਬਰਛੀ, ਸਾਬਰ ਆਦਿ ਲੈ ਕੇ ਆਉਣ ‘ਤੇ ਰੋਕ ਲਾਈ ਹੈ।

VADDA SIKH GHALLUGHARA - THE BIGGER HOLOCAUST

ਇਹ ਹੁਕਮ ਨਾਗਰਿਕਾਂ ਲਈ ਫੌਜ, ਅਰਧ ਸੈਨਿਕ ਅਤੇ ਪੁਲਿਸ ਨੂੰ ਛੱਡ ਕੇ 10 ਜੂਨ ਤੱਕ ਲਾਗੂ ਰਹਿਣਗੇ।

MUST READ