Lockdown ਵਿਚਾਲੇ ਦੁਕਾਨ ਖੋਲਣਾ ਪਿਆ ਮਹਿੰਗਾ

ਪੰਜਾਬੀ ਡੈਸਕ:- ਜਿਥੇ ਪੰਜਾਬ ਸਰਕਾਰ ਕੋਰੋਨਾ ਦੀ ਲਾਗ ਨੂੰ ਲੈ ਕੇ ਨਿਰੰਤਰ ਸਖ਼ਤ ਵਤੀਰਾ ਅਪਣਾ ਰਹੀ ਹੈ। ਉੱਥੇ ਹੀ ਪੰਜਾਬ ਸਰਕਾਰ ਵਲੋਂ ਲਗਾਏ Lockdown ਨੂੰ ਲੈ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ, ਜਦਕਿ ਜ਼ੀਰਕਪੁਰ, ਕਾਲਕਾ, ਪੰਚਕੂਲਾ ਵਿਖੇ ਸਥਿਤ ਰੋਡ ਮੀਟ ਮਾਰਕੀਟ ਵਿਚ ਕੁਝ ਦੁਕਾਨਦਾਰਾਂ ਵਲੋਂ ਮੀਟ ਵੇਚਿਆ ਜਾ ਰਿਹਾ ਸੀ, ਜਿਸ ‘ਤੇ ਜ਼ੀਰਕਪੁਰ ਪੁਲਿਸ ਨੇ ਸਖਤ ਕਾਰਵਾਈ ਕੀਤੀ ਅਤੇ ਤਿੰਨ ਦੁਕਾਨਦਾਰਾਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ।

MUST READ