Comedian ਸੁਗੰਧਾ ਮਿਸ਼ਰਾ ਨੂੰ ਵਿਆਹ ਕਰਾਉਣਾ ਪਿਆ ਮਹਿੰਗਾ,ਡੋਲੀ ਜਾ ਸਕਦੀ ਜੇਲ੍ਹ !

ਪੰਜਾਬੀ ਡੈਸਕ:- ਪੰਜਾਬ ਦੇ ਫਗਵਾੜਾ ਸ਼ਹਿਰ ਨੂੰ ਮਸ਼ਹੂਰ ਕਰ ਰਹੀ ਕਾਮੇਡੀਅਨ ਸੁਗੰਧਾ ਮਿਸ਼ਰਾ, ਜਿਥੇ ਪੁਲਿਸ ਨੇ ਸੁਗੰਧਾ ਮਿਸ਼ਰਾ ਦੇ ਖਿਲਾਫ ਕੋਰੋਨਾ ਨਿਯਮਾਂ ਨੂੰ ਤੋੜਨ ਲਈ ਕੇਸ ਦਰਜ ਕੀਤਾ ਹੈ।ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਪਿਛਲੇ ਦਿਨੀਂ ਕਾਮੇਡੀ ਕਲਾਕਾਰ ਸੁਗੰਧਾ ਮਿਸ਼ਰਾ ਦਾ ਵਿਆਹ ਹੋਟਲ ਕਲੱਬ ਕਬਾਨਾ ਵਿਖੇ ਹੋਇਆ ਸੀ।

Sugandha Mishra shares stunning pics from Mehendi ceremony ahead of wedding  with Sanket Bhosale

ਦਸ ਦਈਏ ਵਿਆਹ ਦੀਆਂ ਖੁਸ਼ੀਆਂ ‘ਚ ਪਰਵਾਰਿਕ ਮੇਂਬਰ ਅਤੇ ਰਿਸ਼ਤੇਦਾਰਾਂ ਨੇ ਸਰਕਾਰ ਵਲੋਂ ਜਾਰੀ ਕੀਤੀ ਗਾਈਡਲਾਈਨ ਦੀ ਉਲੰਘਣਾ ਕੀਤੀ, ਜਿਸਦਾ ਇੱਕ ਵੀਡੀਓ ਵਾਇਰਲ ਹੋਇਆ, ਜਿਸ ‘ਚ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਦਿਆਂ ਉਸ ਸਮਾਗਮ ਵਿੱਚ ਭੀੜ ਨੂੰ ਲਾਮਬੰਦ ਕੀਤਾ ਗਿਆ। ਹੁਣ ਫਗਵਾੜਾ ਪੁਲਿਸ ਨੇ ਸੁਗੰਧਾ ਮਿਸ਼ਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Inside Sugandha Mishra-Sanket Bhosale wedding: Kapil Sharma Show actor  tells husband, 'your life, my rules'. See photo | Entertainment News,The  Indian Express

ਦੂਜੇ ਪਾਸੇ ਇਸ ਬਾਰੇ ਐਸ.ਪੀ. ਫਗਵਾੜਾ ਸਰਬਜੀਤ ਸਿੰਘ ਭਾਟੀਆ ਨੇ ਦੱਸਿਆ ਕਿ, ਜੀਟੀ ਰੋਡ ‘ਤੇ ਸਥਿਤ ਕਲੱਬ ਕਬਾਨਾ ਵਿਆਹ ਸਮਾਗਮ ‘ਚ ਭੀੜ ਇਕੱਠੀ ਕਰਨ ਦੇ ਮਾਮਲੇ ਵਿੱਚ ਸੁਗੰਧਾ ਮਿਸ਼ਰਾ, ਲੜਕੇ ਪੱਖ ਅਤੇ ਕੁਝ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

MUST READ