ਬੱਬੂ ਮਾਨ ਦਾ ਕੋਰੋਨਾ ਪੀੜਤਾਂ ਲਈ ਵੱਡਾ ਐਲਾਨ, ਖੋਲ੍ਹੇ ਆਪਣੇ ਘਰ ਦੇ ਬੂਹੇ

ਪੰਜਾਬੀ ਡੈਸਕ:– ਦੇਸ਼ ਭਰ ਵਿੱਚ ਕੋਰੋਨਾ ਸੰਕਟ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੈ। ਇਸ ਸਮੇਂ ਦੌਰਾਨ ਆਮ ਲੋਕਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੌਰਾਨ ਬਾਲੀਵੁੱਡ ਅਤੇ ਪੰਜਾਬੀ ਜਗਤ ਦੇ ਬਹੁਤ ਸਾਰੇ ਕਲਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।

Babbu Maan wanted new ghazal to evoke emotions - The Statesman

ਬੱਬੂ ਮਾਨ ਨੇ ਕੋਰੋਨਾ ਪੀੜਤਾਂ ਲਈ ਖੋਲ੍ਹੇ ਆਪਣੇ ਘਰ ਦੇ ਦਰਵਾਜੇ
ਪੰਜਾਬ ਦੇ ਮਸ਼ਹੂਰ ਗਾਇਕ ਬਬਲੂ ਮਾਨ ਨੇ ਕੋਰੋਨਾ ਬਿਮਾਰੀ ਦੇ ਪ੍ਰਭਾਵਤ ਆਪਣੇ ਪਿੰਡ ਖੰਟ ਵਿਚ ਕੋਰੋਨਾ ਬਿਮਾਰੀ ਨਾਲ ਪੀੜਤ ਲੋਕਾਂ ਲਈ ਆਪਣੀ ਘਰ ਦੇ ਬੂਹੇ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ “ਹਵੇਲੀ ਨੂੰ ਨਿਯਮਤ ਤੌਰ ‘ਤੇ ਹਸਪਤਾਲ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ।” ਕੋਰੋਨਾ ਮਹਾਂਮਾਰੀ ਦੀ ਸਥਿਤੀ ਵਿੱਚ, ਸਾਡਾ ਫਰਜ਼ ਬਣਦਾ ਹੈ ਕਿ, ਅਸੀਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸਹਾਇਤਾ ਕਰੀਏ।

Bollywood Celebrity Manager Contact Numbers - +91-87XXXXXXXXX: CONTACT BABBU  MAAN- Number +91 87585***3 For Event Booking, Celebrity Manager Booking  Actor Contact Details Live Show performance brand endorsement Contact  Number Official Email Home

ਕਿਸਾਨੀ ਮੁੱਦੇ ‘ਤੇ ਕੀਤੀ ਵੱਡੀ ਗੱਲ
ਕਿਸਾਨੀ ਮੁੱਦੇ ‘ਤੇ ਚਰਚਾ ਕਰਦੇ ਹੋਏ ਬੱਬੂ ਮਾਨ ਨੇ ਕਿਹਾ ਕਿ, ” ਖੇਤੀ ਦਾ ਕਿੱਤਾ ਸਾਡੇ ਪਿਤਾ ਦਾ ਕਿੱਤਾ ਹੈ ਅਤੇ ਅਸੀਂ ਇਸਨੂੰ ਕਿਵੇਂ ਛੱਡ ਸਕਦੇ ਹਾਂ। ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਇਹ ਜ਼ਮੀਨ ਮਿਲੀ। ਇਸ ਤੋਂ ਇਲਾਵਾ, ਕਿਸਾਨਾਂ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ। ਪੰਜਾਬ ਦਾ ਬਹੁਤ ਸਾਰਾ ਮਜ਼ਦੂਰ ਵਰਗ ਆਪਣੀ ਰੋਜ਼ੀ-ਰੋਟੀ ਲਈ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ”

MUST READ