ਅਪਾਰ ਸ਼ਕਤੀ ਖੁਰਾਣਾ ਨੇ ਪਤਨੀ ਆਕ੍ਰਿਤੀ ਆਹੂਜਾ ਨਾਲ ਮਨਾਇਆ Baby Shower

ਬਾਲੀਵੁੱਡ ਡੈਸਕ:– ਬਾਲੀਵੁੱਡ ਸਿਤਾਰੇ ਅਪਾਰ ਸ਼ਕਤੀ ਖੁਰਾਣਾ ਨੇ ਆਪਣੀ ਪਤਨੀ ਆਕ੍ਰਿਤੀ ਆਹੂਜਾ ਨਾਲ ਗੋਦਭਰਾਈ ਦੇ ਸਮਾਰੋਹ ਦਾ ਆਨੰਦ ਮਾਣਿਆ। ਪਤੀ-ਪਤਨੀ ਨੇ Baby Shower ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਅਪਾਰ ਸ਼ਕਤੀ ਨੇ ਆਪਣੇ ਭਰਾ ਆਯੁਸ਼ਮਾਨ ਖੁਰਾਨਾ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀਆਂ ਅਤੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਕ ਤਸਵੀਰ ਵਿਚ ਅਪਾਰ ਸ਼ਕਤੀ ਆਪਣੀ ਪਤਨੀ ਨਾਲ ਮਿੱਠੇ ਪਲ ਸਾਂਝੇ ਕਰਦੇ ਦਿਖਾਈ ਦੇ ਰਹੇ ਹਨ।

Aparshakti Khurana is soon going to be a father, pictures of wife Aakriti's baby  shower are viral, see pics - Today Talk Latest News Updated

MUST READ